Tiyariyan Song Details
📌Song Title | Tiyariyan |
🎤Singer | Satinder Sartaaj,Simi Chahal |
✍️ Lyrics | Satinder Sartaaj |
🎼Music | Beat Minister |
🏷️Music Label | Tips Music |
▶ See the music video of Tiyariyan Song on Tips Music YouTube channel for your reference and song details. |
Tiyariyan Lyrics In English
Shaadiyan Viah’an Wale Maukeyan De
Utte Pata Lagda Ni Sacchi Kam-Kaaj Da
Naal Naal Vattde Aan Laddu
Tu Speaker’an Te Laade Zara Gaana
Sartaaj Da
Ki Jind Maahi Je Chadhna
Oh Jind Maahi Je Chadhna Ae Ghodi
Tyari Karle Oye
Tyaari Karle Jachugi Jodi
Ve Ik Pal Beh Jaana
Ik Pal Beh Jaana Mere Kol
Ve Tere Mithre Lagde Bol
Ho Paiyan Bahut Ne Tiyariyan Ajje
Ke Shauron Jutti Aayi Ni
Te Pagg Vi Rangayi Ni
Halle Kaafi Intezam Karne
Tarikan Nehde Aa Giyan
Te Saahe Chitthi Paayi Ni
Paiyan Bahut Ne Taiyariyan Ajje
Ke Shauron Jutti Aayi Ni
Te Pagg Vi Rangayi Ni
Halle Kaafi Intezam Karne
Tarikan Nehde Aa Giyan
Te Saahe Chitthi Paayi Ni
Paayi Ni
Mere Khaas Ne Yaarane Jinhan Naal
Ohna Nu Sadde Bhejne Te Laine Ikraar Vi
Ohdon Saare Ee Maujood Chahide
Lagaan Jihne Raunakan Karaun Kam-Kaar Vi
Halle Channani Kanaataan Rehndiyan
Ki Ese Khichho-Taani Ch
Kise Nu Ditti Saayi Ni
Paiyan Bahut Ne Tiyariyan Ajje
Ke Shauron Jutti Aayi Ni
Te Pagg Vi Rangayi Ni
Rangayi Ni
Ni Main Sochdan Kiddan Da Laguga
Gulabi Rang Cheere Da Ferozi Sherwani Da
Khaas Labh Ke Namuna Bhejeya
Eh Kam Zardoshi Da Nafees Jahe Iraani Da
Dekhi-Dekhi Fer Lok Aakhde
Sajeela Te Shauqeen Hai
Duabe Da Jawai Ni
Paiyan Bahut Ne Taiyariyan Aje
Ke Shauron Jutti Aayi Ni
Te Pagg Vi Rangayi Ni
Rangayi Ni
Shaadiyan Viah’an Wale Maukeyan De Utte
Pata Lagda Ni Sacchiin Kam-Kaaj Da
Naal Naal Vattde Aan Laddu Tu Speaker’an Te
Laade Zara Gaana Sartaaj Da
Ke Jind Maahi Je Chaleyon
Je Jind Maahi Chale Ae School Padhauan
Scooter Kadh Layi Oye
Scooter Kadh Lai Laggi Main Aaun
Jamatan Katthiyan Ee Ne
Jamatan Katthiyan Laga Ke Aaiye
Shaam Nu Sabzi Oye
Shaam Nu Sabzi Banaundeyan Gaiye
Ve Ik Pal Beh Jaana
Haan Ik Pal Beh Jaana Mere Kol
Ve Tere Mithre Lagde Bol
Pehlaan Apne Mukavan Kam Jahe
Te Fer Khaandan Waaliyan Vi Zimmedariyan
Eho Shagan Sabab Ban’de
Chaawan Na Mel Aaunge
Pugaaun Reejhaan Saariyan
Saakdariyan Hairaan Honiyan
Lazeez Qalaqand Te Sirre Da Halwai Ni
Halle Kaafi Intezam Karne
Tarikan Nehde Aa Giyan
Te Saahe Chitthi Paayi Ni
Paiyan Bahut Ne Tiyariyan Ajje
Ke Shauron Jutti Aayi Ni
Te Pagg Vi Rangayi Ni
Rangayi Ni
Baaki Fikar Karin Na Channiye
Asal Vela Aan De Pher Tainu Honi Naaz Ni
Teri Shaan Nu Wadhaaun Khatiran
Dilan Na Kite Kaaj Ni Aa Tere Sartaaj Ni
Teri Mundri Luka Ke Rakh Layi
Main Kise Nu Dikhayi Ni
Te Nazar Lawayi Ni
Paiyan Bahut Ne Tiyariyan Ajje
Ke Shauron Jutti Aayi Ni
Te Pagg Vi Rangayi Ni
Halle Kaafi Intezaam Karne
Tarikan Nehde Aa Giyan
Te Saahe Chitti Paayi Ni
Halle Channani Kanaataan Rehndiyan
Ki Ese Khichho-Taani Ch
Kise Nu Ditti Saayi Ni
Dekhi-Dekhi Pher Lok Aakhde
Sajeela Te Shauqeen Hai
Duabe Da Jawai Ni
Saakdariyan Hairaan Honiyan
Lazeez Qalaqand Te Sirre Da Halwai Ni
Teri Mundri Luka Ke Rakh Layi
Main Kise Nu Dikhayi Ni
Te Nazar Lawayi Ni
Halle Kaafi Intezaam Karne
Tarikan Nehde Aa Giyan
Te Saahe Chitti Paayi Ni
Paiyan Bahut Ne Tiyariyan Ajje
Ke Shauron Jutti Aayi Ni
Te Pagg Vi Rangayi Ni
Rangayi Ni
Written by:Satinder Sartaaj
ਤਿਆਰੀਆਂ Lyrics In Punjabi
ਸ਼ਾਦੀਆਂ ਵਿਆਹਾਂ ਵਾਲੇ ਮੌਕੇਆਂ ਦੇ
ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ-ਕਾਜ ਦਾ
ਨਾਲ ਨਾਲ ਵੱਤਦੇ ਆਂ ਲੱਡੂ
ਤੂੰ ਸਪੀਕਰਾਂ ‘ਤੇ ਲਾੜੇ ਜਰਾ ਗਾਣਾ ਸਰਤਾਜ ਦਾ
ਕਿ ਜਿੰਦ ਮਾਹੀ ਜੇ ਚਲਣਾ
ਓਹ ਜਿੰਦ ਮਾਹੀ ਜੇ ਚਲਣਾ ਏ ਘੋੜੀ
ਤਿਆਰੀ ਕਰਲੇ ਓਏ
ਤਿਆਰੀ ਕਰਲੇ ਜਚੁਗੀ ਜੋੜੀ
ਵੇ ਇਕ ਪਲ ਬੈਹ ਜਾਣਾ
ਇਕ ਪਲ ਬੈਹ ਜਾਣਾ ਮੇਰੇ ਕੋਲ
ਵੇ ਤੇਰੇ ਮਿੱਠਰੇ ਲੱਗਦੇ ਬੋਲ
ਹੋ ਪਾਈਆਂ ਬਹੁਤ ਨੇ ਤਿਆਰੀਆਂ ਅੱਜੇ
ਕੇ ਸ਼ੌਰੋਂ ਜੁੱਤੀ ਆਈ ਨਹੀਂ
ਤੇ ਪੱਗ ਵੀ ਰੰਗਾਈ ਨਹੀਂ
ਹੱਲੇ ਕਾਫੀ ਇੰਤੇਜ਼ਾਮ ਕਰਨੇ
ਤਰੀਕਾਂ ਨੇੜੇ ਆ ਗਿਆਂ
ਤੇ ਸਾਹੇ ਚਿੱਠੀ ਪਾਈ ਨਹੀਂ
ਪਾਈਆਂ ਬਹੁਤ ਨੇ ਤਿਆਰੀਆਂ ਅੱਜੇ
ਕੇ ਸ਼ੌਰੋਂ ਜੁੱਤੀ ਆਈ ਨਹੀਂ
ਤੇ ਪੱਗ ਵੀ ਰੰਗਾਈ ਨਹੀਂ
ਹੱਲੇ ਕਾਫੀ ਇੰਤੇਜ਼ਾਮ ਕਰਨੇ
ਤਰੀਕਾਂ ਨੇੜੇ ਆ ਗਿਆਂ
ਤੇ ਸਾਹੇ ਚਿੱਠੀ ਪਾਈ ਨਹੀਂ
ਪਾਈ ਨਹੀਂ
ਮੇਰੇ ਖਾਸ ਨੇ ਯਾਰਾਣੇ ਜਿਨ੍ਹਾਨ ਨਾਲ
ਓਹਨਾ ਨੂੰ ਸਾਡੇ ਭੇਜਣੇ ਤੇ ਲੈਣੇ ਇਕਰਾਰ ਵੀ
ਓਹਦੋਂ ਸਾਰੇ ਈ ਮੌਜੂਦ ਚਾਹੀਦੇ
ਲਗਾਂ ਜਿਹਨੇ ਰੌਣਕਾਂ ਕਰਾਂ ਕੰਮ-ਕਾਰ ਵੀ
ਹੱਲੇ ਚੰਨਣੀ ਕਨਾਤਾਂ ਰਹਿੰਦੀਆਂ
ਕੀ ਏਸੇ ਖਿਚੋ-ਤਾਣੀ ਚ
ਕਿਸੇ ਨੂੰ ਦਿਤੀ ਸਾਈ ਨਹੀਂ
ਪਾਈਆਂ ਬਹੁਤ ਨੇ ਤਿਆਰੀਆਂ ਅੱਜੇ
ਕੇ ਸ਼ੌਰੋਂ ਜੁੱਤੀ ਆਈ ਨਹੀਂ
ਤੇ ਪੱਗ ਵੀ ਰੰਗਾਈ ਨਹੀਂ
ਰੰਗਾਈ ਨਹੀਂ
ਨਿ ਮੈਂ ਸੋਚਦਾ ਕਿਦਾਂ ਦਾ ਲੱਗੂ
ਗੁਲਾਬੀ ਰੰਗ ਚੀਰੇ ਦਾ ਫੇਰੋਜੀ ਸ਼ਰਵਾਨੀ ਦਾ
ਖਾਸ ਲੱਭ ਕੇ ਨਮੂਨਾ ਭੇਜਿਆ
ਏਹ ਕੰਮ ਜ਼ਰਦੋਸ਼ੀ ਦਾ ਨਫੀਸ ਜਹੇ ਇਰਾਨੀ ਦਾ
ਦੇਖੀ-ਦੇਖੀ ਫੇਰ ਲੋਕ ਆਖਦੇ
ਸਜੀਲਾ ਤੇ ਸ਼ੌਕੀਨ ਹੈ
ਦੁਆਬੇ ਦਾ ਜਵਾਈ ਨਹੀਂ
ਪਾਈਆਂ ਬਹੁਤ ਨੇ ਤਿਆਰੀਆਂ ਅਜੇ
ਕੇ ਸ਼ੌਰੋਂ ਜੁੱਤੀ ਆਈ ਨਹੀਂ
ਤੇ ਪੱਗ ਵੀ ਰੰਗਾਈ ਨਹੀਂ
ਰੰਗਾਈ ਨਹੀਂ
ਸ਼ਾਦੀਆਂ ਵਿਆਹਾਂ ਵਾਲੇ ਮੌਕੇਆਂ ਦੇ ਉੱਤੇ
ਪਤਾ ਲੱਗਦਾ ਨਹੀਂ ਸੱਚੀਨ ਕੰਮ-ਕਾਜ ਦਾ
ਨਾਲ ਨਾਲ ਵੱਤਦੇ ਆਂ ਲੱਡੂ ਤੂੰ ਸਪੀਕਰਾਂ ‘ਤੇ
ਲਾੜੇ ਜਰਾ ਗਾਣਾ ਸਰਤਾਜ ਦਾ
ਕੇ ਜਿੰਦ ਮਾਹੀ ਜੇ ਚਲੇਓਂ
ਜੇ ਜਿੰਦ ਮਾਹੀ ਚਲੇ ਏ ਸਕੂਲ ਪਢਾਉਂ
ਸਕੂਟਰ ਕੱਧ ਲਾਈ ਓਏ
ਸਕੂਟਰ ਕੱਧ ਲੈ ਲੱਗੀ ਮੈਂ ਆਉਂ
ਜਮਾਤਾਂ ਕੱਠੀਆਂ ਈ ਨੇ
ਜਮਾਤਾਂ ਕੱਠੀਆਂ ਲਾ ਕੇ ਆਇਏ
ਸ਼ਾਮ ਨੂੰ ਸਬਜ਼ੀ ਓਏ
ਸ਼ਾਮ ਨੂੰ ਸਬਜ਼ੀ ਬਣਾਉਂਦੇਆਂ ਗਈਏ
ਵੇ ਇਕ ਪਲ ਬੈਹ ਜਾਣਾ
ਹਾਂ ਇਕ ਪਲ ਬੈਹ ਜਾਣਾ ਮੇਰੇ ਕੋਲ
ਵੇ ਤੇਰੇ ਮਿੱਠਰੇ ਲੱਗਦੇ ਬੋਲ
ਪਹਿਲਾਂ ਆਪਣੇ ਮੁਕਾਵਣ ਕੰਮ ਜਹੇ
ਤੇ ਫੇਰ ਖਾਂਦਾਨ ਵਾਲੀਆਂ ਵੀ ਜ਼ਿੰਮੇਦਾਰੀਆਂ
ਏਹੋ ਸ਼ਗਨ ਸਬਾਬ ਬਣਦੇ
ਚਾਵਾਂ ਨਾ ਮੇਲ ਆਉਂਦੇ
ਪੁਗਾਂ ਰੀਝਾਂ ਸਾਰੀਆਂ
ਸਾਕਦਾਰੀਆਂ ਹੈਰਾਨ ਹੋਣੀਆਂ
ਲਜ਼ੀਜ਼ ਕਲਕੰਦ ਤੇ ਸਿਰੇ ਦਾ ਹਲਵਾਈ ਨਹੀਂ
ਹੱਲੇ ਕਾਫੀ ਇੰਤੇਜ਼ਾਮ ਕਰਨੇ
ਤਰੀਕਾਂ ਨੇੜੇ ਆ ਗਿਆਂ
ਤੇ ਸਾਹੇ ਚਿੱਠੀ ਪਾਈ ਨਹੀਂ
ਪਾਈਆਂ ਬਹੁਤ ਨੇ ਤਿਆਰੀਆਂ ਅੱਜੇ
ਕੇ ਸ਼ੌਰੋਂ ਜੁੱਤੀ ਆਈ ਨਹੀਂ
ਤੇ ਪੱਗ ਵੀ ਰੰਗਾਈ ਨਹੀਂ
ਰੰਗਾਈ ਨਹੀਂ
ਬਾਕੀ ਫਿਕਰ ਕਰਿਨ ਨਾ ਛਨਣੀਏ
ਅਸਲ ਵੇਲਾ ਆਂ ਦੇ ਫੇਰ ਤੈਨੂੰ ਹੋਣੀ ਨਾਜ਼ ਨਹੀਂ
ਤੇਰੀ ਸ਼ਾਨ ਨੂੰ ਵਧਾਉਂ ਖ਼ਤਿਰਨ
ਦਿਲਾਂ ਨਾ ਕਿਤੇ ਕੰਮ ਨਹੀਂ ਆ ਤੇਰੇ ਸਰਤਾਜ ਨਹੀਂ
ਤੇਰੀ ਮੁੰਦਰੀ ਲੁਕਾ ਕੇ ਰੱਖ ਲਾਈ
ਮੈਂ ਕਿਸੇ ਨੂੰ ਦਿਖਾਈ ਨਹੀਂ
ਤੇ ਨਜ਼ਰ ਲਾਓਂਈ ਨਹੀਂ
ਪਾਈਆਂ ਬਹੁਤ ਨੇ ਤਿਆਰੀਆਂ ਅੱਜੇ
ਕੇ ਸ਼ੌਰੋਂ ਜੁੱਤੀ ਆਈ ਨਹੀਂ
ਤੇ ਪੱਗ ਵੀ ਰੰਗਾਈ ਨਹੀਂ
ਹੱਲੇ ਕਾਫੀ ਇੰਤੇਜ਼ਾਮ ਕਰਨੇ
ਤਰੀਕਾਂ ਨੇੜੇ ਆ ਗਿਆਂ
ਤੇ ਸਾਹੇ ਚਿੱਠੀ ਪਾਈ ਨਹੀਂ
ਹੱਲੇ ਚੰਨਣੀ ਕਨਾਤਾਂ ਰਹਿੰਦੀਆਂ
ਕੀ ਏਸੇ ਖਿਚੋ-ਤਾਣੀ ਚ
ਕਿਸੇ ਨੂੰ ਦਿਤੀ ਸਾਈ ਨਹੀਂ
ਦੇਖੀ-ਦੇਖੀ ਫੇਰ ਲੋਕ ਆਖਦੇ
ਸਜੀਲਾ ਤੇ ਸ਼ੌਕੀਨ ਹੈ
ਦੁਆਬੇ ਦਾ ਜਵਾਈ ਨਹੀਂ
ਸਾਕਦਾਰੀਆਂ ਹੈਰਾਨ ਹੋਣੀਆਂ
ਲਜ਼ੀਜ਼ ਕਲਕੰਦ ਤੇ ਸਿਰੇ ਦਾ ਹਲਵਾਈ ਨਹੀਂ
ਤੇਰੀ ਮੁੰਦਰੀ ਲੁਕਾ ਕੇ ਰੱਖ ਲਾਈ
ਮੈਂ ਕਿਸੇ ਨੂੰ ਦਿਖਾਈ ਨਹੀਂ
ਤੇ ਨਜ਼ਰ ਲਾਓਂਈ ਨਹੀਂ
ਹੱਲੇ ਕਾਫੀ ਇੰਤੇਜ਼ਾਮ ਕਰਨੇ
ਤਰੀਕਾਂ ਨੇੜੇ ਆ ਗਿਆਂ
ਤੇ ਸਾਹੇ ਚਿੱਠੀ ਪਾਈ ਨਹੀਂ
ਪਾਈਆਂ ਬਹੁਤ ਨੇ ਤਿਆਰੀਆਂ ਅੱਜੇ
ਕੇ ਸ਼ੌਰੋਂ ਜੁੱਤੀ ਆਈ ਨਹੀਂ
ਤੇ ਪੱਗ ਵੀ ਰੰਗਾਈ ਨਹੀਂ
ਰੰਗਾਈ ਨਹੀਂ